1, ਕ਼ਲਮ
ਉਹਦੇ ਜਜ਼ਬਾਤਾਂ ਨੂੰ ਸਮਝ ਨਾ ਸਕੇ,
ਯਾਦ ਉਸਦੀ ਨੇ ਚੂਰੌ ਚੂਰ ਕੀਤਾ,
ਬਾਜੌਂ ਉਸਦੇ ਕਿਵੇ ਕੱਟਦੀ ਹੈ ਜਿੰਦਗੀ,
ਕ਼ਲਮ ਮੇਰੀ ਨੇ ਲਿਖਣ ਲਈ ਮਜਬੂਰ ਕੀਤਾ....
ਇਹਨਾ ਦਰਦਾਂ ਨੂੰ ਅਲਫਜ਼ਾਂ ਵਿਚ ਬਿਆਨ ਕਰਾਂ,
ਦੂਰ ਹੋਕੇ ਆਪਣਿਆਂ ਤੋਂ ਮੈ ਇਹ ਕੀ ਕੀਤਾ,
ਡਿਗਦੇ ਹੰਝੂਆਂ ਨੂੰ ਅਖਰਾਂ ਵਿਚ ਬਿਆਨ ਕਰਾਂ,
ਕ਼ਲਮ ਮੇਰੀ ਨੇ ਲਿਖਣ ਲਈ......
ਵਿੱਚ ਮਹਿਫਲਾਂ ਉਤੋ ਉਤੋ ਹਸਦੇ ਹਾਂ,
ਗਮ ਤੇਰੀ ਜੁਦਾਈ ਦਾ,ਜਾਮ ਸਹਾਰੇ ਪੀਤਾ,
ਕੀ ਖੌਇਆ ਇਸ ਨਿਮਾਣੇ ਨੇ ਜਿੰਦਗੀ ਚ,
ਕ਼ਲਮ ਮੇਰੀ ਨੇ ਲਿਖਣ ਲਈ......
ਕੀ ਸ਼ਿਕਵਾ ਕਰਾਂ ਮੈ ਉਸਦੀ ਮਜਬੂਰੀ ਤੇ,
ਧਾਲੀਵਾਲ ਲਈ ਉਸਨੇ ਜੋ ਸਾਮਣਾ ਦੁਨਿਯਾ ਦਾ ਕੀਤਾ,
ਪੜਕੇ ਕੋਈ ਸ਼ਾਇਦ ਹਮਦਰਦ ਹੋ ਜਾਵੇ ਮੇਰਾ,
ਕ਼ਲਮ ਮੇਰੀ ਨੇ ਲਿਖਣ ਲਈ........
2, ਯਾਰਾਂ ਦੀਆਂ ਮਹਿਫਲਾਂ ਨੂੰ.......
ਜੋ ਦਿਨ ਇੰਡੀਆ ਵਿਚ ਗੁਜਾਰੇ,ਸਾਨੂੰ ਲੱਭਣੇ ਨਈਂ ਦੁਬਾਰੇ,
ਦਿਲ ਵਿਚੋਂ ਯਾਦਾਂ ਨੂੰ ਮਿਟਾਇਆ ਨਈਂੳ ਜਾਣਾ,
ਯਾਰਾਂ ਦੀਆਂ ਮਹਿਫਲਾਂ ਨੂੰ ਭੁੱਲਿਆ ਨੀ ਜਾਣਾ....
ਮੌੜ ਦੀਆਂ ਮਹਿਫਲਾਂ ਤੇ ਓਹ ਗਾਰਡਨ ਦੇ ਨਜ਼ਾਰੇ,
ਹੋ ਜਾਂਦੇ ਯਾਰ ਬੇਲੀ ਇਕਠੇ ਜਦੋਂ ਸਾਰੇ,
ਪੈਗ ਸ਼ੇਗ ਲਾਕੇ ਫੇਰ ਵੱਧ ਘੱਟ ਬੋਲ ਜਾਣਾ,
ਯਾਰਾਂ ਦੀਆਂ ਮਹਿਫਲਾਂ ਨੂੰ.........
ਸੋਚਿਆ ਨਈਂ ਸੀ ਕਦੇ ਏਨੀ ਦੂਰ ਜਾਵਾਂਗੇ,
ਨਵੀ ਵਰਗਿਆਂ ਨੂੰ ਵੀ ਕਦੇ ਬੜਾ ਯਾਦ ਆਂਵਾਂਗੇ,
ਧਰਮੇ ਵਰਗੇ ਯਾਰਾਂ ਨੂੰ ਭੁਲਾਇਆ ਨਈਂੳ ਜਾਣਾ,
ਯਾਰਾਂ ਦੀਆਂ ਮਹਿਫਲਾਂ ਨੂੰ....
ਇਥੇ ਆਕੇ ਵੀ ਬਠਿੰਡੇ ਵਾਲੀ ਰੀਤ ਨੀ ਭੁਲਾਈ,
ਧਾਲੀਵਾਲ ਨੇ ਯਾਰੀ ਸੱਚੇ ਯਾਰਾਂ ਨਾਲ ਪਾਈ,
ਲੇਖਾਂ ਵਿਚ ਸੀ ਸ਼ਰਮੇ ਦਾ ਸਹਾਰਾ ਮਿਲ ਜਾਣਾ,
ਯਾਰਾਂ ਦੀਆਂ ਮਹਿਫਲਾਂ ਨੂੰ.......
3,ਮੈ ਫੁੱਲ ਹਾ ਉਜੜੇ ਬਾਂਗਾਂ ਦਾ
ਮੈ ਫੁੱਲ ਹਾ ਉਜੜੇ ਬਾਂਗਾਂ ਦਾ |
3,ਮੈ ਫੁੱਲ ਹਾ ਉਜੜੇ ਬਾਂਗਾਂ ਦਾ
ਮੈ ਫੁੱਲ ਹਾ ਉਜੜੇ ਬਾਂਗਾਂ ਦਾ ਜੀਹਦਾ ਅੱਜ ਸਹਾਰਾ ਕੋਈ ਨਾ,
ਖਿੜ ਜਾਂਦਾ ਸੀ ਖੁਸ਼ਆਂ ਵਿਚ ਪਰ ਅੱਜ ਕਿਨਾਰਾ ਕੋਈ ਨਾ,
ਮੈ ਫੁੱਲ ਹਾਂ............
ਕੰਡਿਆਂ ਦੇ ਵਿੱਚ ਰਹਿਕੇ ਦੁਆ ਖੁਸ਼ੀਆਂ ਦੀ ਮੰਗਦਾ ਸੀ,
ਕਈ ਧਰ੍ਮਾ ਦੇ ਦੁਆਰ ਮੈ ਜਾਕੇ ਮੰਗਾ ਪੂਰੀਆਂ ਕਰਦਾ ਸੀ,
ਫੁੱਲ ਬਣਾ ਕੇ ਮੈਨੂੰ ਰੱਬਾ ਹੁਣ ਮਾਲਾ ਵਿਚ ਪਰੋਈ ਨਾ,
ਮੈ ਫੁੱਲ ਹਾਂ...........
ਪਿਆਰ ਮਹੁੱਬਤਾਂ ਪਾਉਣ ਲਈ ਇਜ਼ਹਾਰ ਕਰਨ ਲਈ ਜਾਂਦਾ ਸੀ,
ਰੁਸਿਆ ਯਾਰ ਮਨਾਉਣ ਲਈ ਹਰ ਹੱਦ ਤੱਕ ਮੈ ਜਾਂਦਾ ਸੀ,
ਨਾਲ ਸਮੇ ਦੇ ਬਦਲੀ ਦੁਨਿਯਾ ਹੁਣ ਨਿਪਟਾਰਾ ਕੋਈ ਨਾ,
ਮੈ ਫੁੱਲ ਹਾਂ......
ਧਾਲੀਵਾਲ ਕੋਈ ਕੀ ਕਰਲੂਗਾ ਰੁਸੀਆਂ ਮੌਜ ਬਹਾਰਾਂ ਨੇ,
ਖੁਸ਼ਬੂ ਮੇਰੀ ਉਡ ਗਈ ਟੁੱਟੀਆਂ ਦਿਲ ਦੀਆਂ ਤਾਰਾਂ ਨੇ,
ਬੇਦਰਦਾਂ ਦੀ ਦੁਨਿਯਾ ਵਿਚ ਹੁਣ ਸਾਥ ਮੇਰਾ ਕੋਈ ਨਾ,
ਮੈ ਫੁੱਲ ਹਾਂ....
5,ਬਚਪਨ

ਬਚਪਨ |
ਬਚਪਨ ਦੀ ਇਕ ਨਿੱਕੀ ਕਹਾਣੀ ਬੋਹੜਾਂ ਹੇਠ ਮੌਜ ਜੋ ਮਾਣੀ,
ਕਰਦੇ ਆਂ ਯਾਦ ਖੇਲ ਲੁੱਕਣ ਮਚੀਚੀ ਦਾ,ਨਾਲੇ ਓਹ ਸੱਥ ਦੀਆਂ ਥਾਂਵਾਂ ਨੂੰ,
ਨਈਂ ਭੁੱਲ ਹੋਣਾ ਪਿੰਡਾ ਨੂੰ,ਨਾਲੇ ਤੂਤ ਦੀਆਂ ਛਾਂਵਾਂ ਨੂੰ.....
ਮਾਂ ਦੀ ਮਮਤਾ ਪਿਆਰ ਸਿਖਾ ਦਿੰਦੀ,
ਛੰਨਾ ਭਰਕੇ ਅਦਰਿੜਕੇ ਦਾ ਮੂੰਹ ਨੂੰ ਲਾ ਦਿੰਦੀ,
ਭੱਜ ਭੱਜ ਚੜਨਾਂ ਟਰਾਲੀਆਂ ਦੇ ਪਿਛੇ,
ਦੂਰੋਂ ਕਰਾਂ ਸਲਾਮਾਂ,ਓਹਨਾ ਕੱਚੀਆਂ ਰਾਹਵਾਂ ਨੂੰ,
ਨਈਂ ਭੁੱਲ ਹੋਣਾ ਪਿੰਡਾ ਨੂੰ........
ਲਾੳਂਦੇ ਸੀ ਚੁੱਬੀਂਆਂ ਨਹਿਰਾਂ ਵਿਚ ਜਾਕੇ,
ਕਰਦੇ ਸੀ ਜਿੱਦ ਪੂਰੀ ਚੋਰੀ ਚੋਰੀ ਬੇਰ ਖਾਕੇ,
ਕਿਵੇ ਭੁੱਲਾਈਏ ਓਹ ਅਖਾੜੇ,ਓਹ ਮੇਲੇ ਦੇ ਚਾਵਾਂ ਨੂੰ,
ਨਈਂ ਭੁੱਲ ਹੋਣਾ ਪਿੰਡਾ ਨੂੰ.....
ਯਾਦਾਂ ਬਣਕੇ ਰਹਿਗਏ ਓਹ ਨਾਦਾਨ ਨਜ਼ਾਰੇ,
ਧਾਲੀਵਾਲ ਦੇ ਵਿਚ ਵਸ ਗਏ,ਖੇਤਾਂ ਦੇ ਚਾਰ ਛੁਪੇਰੇ,
ਤੱਤੀ ਵਾਹ ਨਾ ਲੱਗੇ ਰੱਬਾ ਮੇਰੇ ਓਹਨਾ ਭਰਾਵਾਂ ਨੂੰ,
ਨਈਂ ਭੁੱਲ ਹੋਣਾ ਪਿੰਡਾ ਨੂੰ..........

ਵਿਛੜੇ ਸੱਜਣ |
ਜਿੰਦਗੀ ਚ ਦਿਨ ਕਦੇ ਏਦਾਂ ਦੇ ਵੀ ਆਉਣਗੇ,
ਵਿਛੜੇ ਸੱਜਣ ਵਾਰ ਵਾਰ ਯਾਦ ਆਉਣਗੇ,
ਬੀਤੀਆਂ ਕਹਾਣੀਆਂ ਨੂੰ ਜਦੋਂ ਕਰਦੇ ਆ ਚੇਤੇ,
ਉਸ ਵੇਲੇ ਹੰਝੂ ਅੱਖਾਂ ਵਿਚੋਂ ਆਉਣਗੇ,
ਧਾਲੀਵਾਲ ਦਿਨ ਕੱਟਾਂਗੇ ਹੋਕੇ ਮਜਬੂਰ,
ਯਾਦ ਤੇਰੇ ਵਲੋਂ ਭੇਜੇ ਸਿਰਨਾਵੇ ਆਉਣਗੇ..
ਵਿਛੜੇ ਸੱਜਣ ਵਾਰ ਵਾਰ ਯਾਦ ਆਉਣਗੇ,
ਬੀਤੀਆਂ ਕਹਾਣੀਆਂ ਨੂੰ ਜਦੋਂ ਕਰਦੇ ਆ ਚੇਤੇ,
ਉਸ ਵੇਲੇ ਹੰਝੂ ਅੱਖਾਂ ਵਿਚੋਂ ਆਉਣਗੇ,
ਧਾਲੀਵਾਲ ਦਿਨ ਕੱਟਾਂਗੇ ਹੋਕੇ ਮਜਬੂਰ,
ਯਾਦ ਤੇਰੇ ਵਲੋਂ ਭੇਜੇ ਸਿਰਨਾਵੇ ਆਉਣਗੇ..
6,ਚੁੱਪ
ਕੀ ਪਤਾ ਕਿਸ ਪਾਸੇ ਜਾਣਾ ਜਿੰਦਗੀ ਦਾ ਰੁੱਖ ਸੱਜਣਾ,
ਕਿਸਮਤ ਨਾਲ ਹੀ ਮਿਲਦੇ ਨੇ ਸੱਚੇ ਯਾਰ ਦੁਨਿਯਾ ਚ,
ਕਾਹਤੋਂ ਮੋੜ ਦਾ ਏ ਸਾਡੇ ਕੋਲੋ ਮੁਖ ਸੱਜਣਾ,
ਲੰਘ ਜਾਨਾ ਕੋਲ ਦੀ ਬੇਗਾਨਿਆਂ ਦੇ ਵਾਂਗ,
ਵੱਟੀ ਬੈਠਾਂ ਸਾਡੇ ਕੋਲੋ ਚੁੱਪ ਸੱਜਣਾ,
ਤੇਰੇ ਪਿਛੇ ਛੱਡ ਦਿੱਤਾ ਜੱਗ ਇਸ ਕਮਲੀ ਨੇ,
ਧਾਲੀਵਾਲ ਤੂੰ ਹੀ ਮੇਰਾ ਸਭ ਕੁੱਝ,
ਤੂੰ ਹੀ ਇਸ ਕਮਲੀ ਦਾ ਰੱਬ ਸੱਜਣਾ..
7,ਯਾਰ

ਯਾਰਾਂ ਤੇ ਮੈ ਹੁਣ ਕੁੱਝ ਲਿਖਣਾ ਚਾਵਾਂਗਾ,
ਧਰ੍ਮਾ,ਨਵੀ ਤੇ ਗਿੱਲ ਸਾਬ ਨੂੰ ਮਿਲਣਾ ਚਾਵਾਂਗਾ,
ਬਠਿੰਡੇ ਆਕੇ ਯਾਰੋ ਵਿਛੋੜੇ ਦੂਰ ਭ੍ਜਾਵਾਂਗੇ,
ਦੀਪੀ,ਜੱਸੀ,ਰਮਣ ਤੇ ਨੋਨੀ ਪੈਗਸ਼ੇਗ ਲਾਵਾਂਗੇ,
ਸਾਰੇ ਮਿਲਕੇ ਯਾਰੋ ਆਪਾਂ ਐਸ਼ ਉਡਾਵਾਂਗੇ.....
ਬਰਾੜ ਸਾਬ ਤਾਂ ਲਗਦਾ ਅੱਜਕੱਲ ਬਹੁਤੇ ਬੀਜ਼ੀ ਨੇ,
ਟੋਨੀ ਅਤੇ ਹਣੀ ਦੇ ਵਾਂਗੂੰ ਕੁੜੀ ਪਿਛੇ ਕਰੇਜ਼ੀ ਨੇ,
ਸਵੀਟ ਪਾਲ ਨਾਲ ਮਿਲਕੇ, ਕਾਲਜ ਗੇੜੀ ਲਾਵਾਂਗੇ,
ਸਾਰੇ ਮਿਲਕੇ ਯਾਰੋ.......
ਨਿੱਕੂ ਚਾਹੇ ਅੱਜਕੱਲ ਬਰਮਿਗਮ ਰਹਿੰਦਾ ਏ,
ਰੋਮੀ,ਬਾਦਲ ਤੇ ਪਿੰਦਰ ਵਾਂਗੂੰ ਦਿਲ ਵਿਚ ਰਹਿਦਾ ਏ,
ਹੈਪੀ,ਗਗਨ ਤੇ ਸੰਧੂ ਕੋਲੇ ਅਸੀਂ ਜਰੂਰ ਹੀ ਜਾਵਾਂਗੇ,
ਸਾਰੇ ਮਿਲਕੇ ਯਾਰੋ.....
ਆਓ ਗੱਲ ਹੁਣ ਕਰੀਏ ਹੇਜ਼ ਵਿਚ ਰਹਿਗੇ ਮਿਤਰਾਂ ਦੀ,
ਰਾਹੁਲ,ਟੀਟੀ ਤੇ ਕਰਨ ਵੀ ਕਰਦੇ ਰਾਜਨ ਨੂੰ ਟਿਚਰਾਂ ਸੀ,
ਰਵੀ,ਕੁਲਦੀਪ ਤੇ ਮਨਦੀਪ ਦੇ ਵਰਗੇ ਯਾਰ ਬਣਾਵਾਂਗੇ,
ਸਾਰੇ ਮਿਲਕੇ ਯਾਰੋ.......
ਸ਼ਰਮੇ ਕੋਲੇ ਆਕੇ ਘਾਟ ਕੋਈ ਨਾ ਬਾਈ ਜੀ,
ਰਵੀ,ਗਗਨ,ਤੇ ਸ਼ੇਰੇ ਕੋਲੇ,ਮੌਜਾਂ ਲੁੱਟੀਏ ਬਾਈ ਜੀ,
ਬ਼ੋਈ,ਰਾਣੇ ਤੇ ਸੱਤੇ ਨੂੰ ਆਪਾਂ ਕੋਲ ਬਿਠਾਵਾਂਗੇ,
ਜਿੰਦੇ ਵਾਂਗੂੰ ਆਪਾਂ ਗੱਡੀ ਤੇਜ ਚਲਾਵਾਂਗੇ,
ਸਾਰੇ ਮਿਲਕੇ ਯਾਰੋ........
ਸਿਧਾਂਤ,ਸੋਨੂ ਤੇ ਸੁਖੀ ਵੀ ਨਾ ਭੁੱਲਣ ਯਾਰ ਮੇਰੇ,
ਗੁਰਮੀਤ,ਰਿੰਕੂ ਤੇ ਜੀਤੀ,ਸੀ ਮੋੜ ਤੇ ਹੁੰਦੇ ਯਾਰ ਮੇਰੇ,
ਧਾਲੀਵਾਲ ਜੋ ਰੇਹਗੇ ਮਿੱਤਰ ਮੁਆਫੀ ਚਾਵਾਂਗੇ,
ਸਾਰੇ ਮਿਲਕੇ ਯਾਰੋ..........
Aman dhaliwal UK